ਮਾਇਕਲ ਬਣਿਆ ਪ੍ਰਧਾਨ
- by News & Facts 24
- 28 Jan, 24
ਮਨੋਜ ਕੁਮਾਰ ਮਾਈਕਲ ਸ਼ੀਤਲਾ ਮਾਤਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਣੇ
ਸਮਰਾਲਾ, 28 ਜਨਵਰੀ
ਮਨੋਜ ਕੁਮਾਰ ਮਾਈਕਲ ਨੂੰ ਸਥਾਨਕ ਸ਼ੀਤਲਾ ਮਾਤਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਚੁਣ ਲਿਆ ਗਿਆ ਹੈ ਇਸ ਤੋਂ ਪਹਿਲਾਂ ਮੰਦਰ ਕਮੇਟੀ ਦੇ ਮੌੋਜੁਦਾ ਪ੍ਰਧਾਨ ਰਿੰਕੂ ਥਾਪਰ ਨੂੰ ਕਮੇਟੀ ਦਾ ਉਪ - ਚੇਅਰਮੈਨ ਬਣਾ ਦਿੱਤਾ ਗਿਆ ਹੈ। ਇਸ ਓਕੇ ਤੇ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਹਰੀ ਕ੍ਰਿਸ਼ਨ ਗੰਭੀਰ, ਵਿਪਨ ਵਡੇਰਾ, ਸਤਪਾਲ, ਨਰਿੰਦਰ ਕੁਮਾਰ ,ਮਨੀਸ਼ ਕੁਮਾਰ, ਵਿਪਨ,ਨਰਿੰਦਰ ਪਾਲ, ਗੁਰਜੰਟ ਸਿੰਘ ,ਲਛਮਣ ਨੱਥੂ ,ਲਖਵਿੰਦਰ ਸਿੰਘ ਲੱਖੀ, ਸਤ ਪਾਲ ਅਤੇ ਸਤ ਪਾਲ ਬੁੱਧੀਰਾਜਾ ਸਮੇਤ ਸ਼ਹਿਰ ਜੇ ਪਤਵੰਤੇ ਅਤੇ ਕਮੇਟੀ ਦੇ ਹੋਰ ਮੈਂਬਰ ਵੀ ਹਾਜ਼ਰ ਸਨ।