ਇੰਗਲੈਂਡ ਦੇ ਹੁਣ ਤੱਕ ਦੇ ਚੋਣ ਨਤੀਜਿਆਂ ' ਚ 9 ਸਿੱਖ ਜੇਤੂ

ਇੰਗਲੈਂਡ ਦੀਆਂ ਚੋਣਾਂ ਕੰਜ਼ਰਵਟਿਵ ਆਗੂ ਰਿਸ਼ੀ ਸੂਨਕ ਨੇ ਹਾਰ ਕਬੂਲੀ

 

ਹੁਣ ਤੱਕ ਦੇ ਨਤੀਜਿਆਂ ਮੁਤਾਬਕ ਇੰਗਲੈਂਡ ਦੀਆਂ ਚੋਣਾਂ ‘ਚ ਜੇਤੂ ਰਹੀ ਲੇਬਰ ਪਾਰਟੀ ਦੇ ਇਹ ਨੌਂ ਸਿੱਖ ਉਮੀਦਵਾਰ ਚੋਣ ਜਿੱਤ ਕੇ ਪਾਰਲੀਮੈਂਟ ਵਿੱਚ ਪੁੱਜ ਗਏ ਹਨ।

ਕੰਜ਼ਰਵਟਿਵ ਆਗੂ ਰਿਸ਼ੀ ਸੂਨਕ ਨੇ ਹਾਰ ਕਬੂਲ ਲਈ ਹੈ। ਅਗਲੇ ਪ੍ਰਧਾਨ ਮੰਤਰੀ ਕੀਅਰ ਸਟਾਰਮੇਰ ਹੋਣਗੇ।

 

Related Articles