ਦਸੂਹਾ ਦੇ ਬਜਾਜ ਦੇ ਸ਼ੋ ਰੂਮ 'ਚ ਚੱਲੀ ਗੋਲੀ ਸ਼ੋ ਰੂਮ ਵਰਕਰ ਦੀ ਮੌਤ
- by News & Facts 24
- 29 Jan, 24
ਦਸੂਹਾ ਦੇ ਬਜਾਜ ਦੇ ਸ਼ੋ ਰੂਮ 'ਚ ਚੱਲੀ ਗੋਲੀ ਵਰਕਰ ਦੀ ਮੌਤ
ਦਸੂਹਾ 29 ਜਨ ਵਰੀ
ਦਸੁੂਹਾ ਵਿਖੇ ਬਜਾਜ ਮੋਟਰ ਦੇ ਸ਼ੋਰੂਮ ਵਿੱਚ ਗੋਲੀ ਲੱਗਣ ਨਾਲ ਵਰਕਰ ਦੀ ਮੌਤ ਹੋਈ ਹੈ।
ਸ਼ੋਅ ਰੂਮ ਵਿੱਚ ਕੰਮ ਕਰਨ ਵਾਲਾ ਮੁਲਾਜ਼ਮ ਗੁਰਪ੍ਰੀਤ ਸਿੰਘ ਨਜ਼ਦੀਕੀ ਪਿੰਡ ਓਡੜਾ ਦਾ ਰਹਿਣ ਵਾਲਾ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਸ
ਮਿਲੀ ਜਾਣਕਾਰੀ ਅਨੁਸਾਰ ਕਥਿਤ ਤੋੌਰ ਤੇ
ਸ਼ੋ ਰੂਮ ਮਾਲਕ ਦੇ ਰਿਵਾਲਵਰ ਤੋਂ ਗੋਲੀ ਚਲੀ ਸੀ। ਪਰ ਮਾਲਕ ਮੌਕੇ ਤੋਂ ਫਰਾਰ ਦਸਿਆ ਜਾਂਦਾ ਹੈ। ਮ੍ਰਿਤਕ ਗੁਰਪ੍ਰੀਤ ਦੀ ਲਾਸ਼ ਨੂੰ ਦਸੂਹਾ ਦੇ ਸਰਕਾਰੀ ਹਸਪਤਾਲ ਵਿੱਚ ਰੱਖ ਦਿੱਤਾ ਗਿਆ ਹੈ । ਪੁਲਿਸ ਨੇ ਮਾਮਲੇ ਦੀ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।