ਸਹਿਤਕਾਰ ਸੁਖਜੀਤ ਨਹੀਂ ਰਹੇ

ਸਹਿਤ ਹਲਕਿਆਂ ਵਿੱਚ ਇਹ ਖਬਰ ਬੜੇ ਦੁੱਖ ਨਾਲ ਪੜੀ ਜਾਵੇਗੀ ਕਿ ਪ੍ਰਸਿੱਧ  ਕਹਾਣੀਕਾਰ  ਅਤੇ ਲੇਖਕ   ਸੁਖਜੀਤ ਮਾਛੀਵਾੜਾ ਇਸ ਸੰਸਾਰ ਨੂੰ ਅਲਵਿਦਾ ਕਹਿ ਗਏ  ਹਨ ।ਉਹਨਾਂ ਨੇ ਆਪਣੇ ਆਖਰੀ ਸਾਹ ਪੀਜੀਆਈ ਚੰਡੀਗੜ੍ਹ ਵਿਖੇ ਲਏ।

Related Articles