ਵਿਆਹ ਵਾਲੇ ਘਰ
- by News & Facts 24
- 25 Jan, 24
Breking ਹੁਣੇ -ਹੁਣੇ
ਵਿਆਹ ਦੀਆਂ ਖੁਸ਼ੀਆਂ ਵਾਲੇ ਘਰ ਵਿੱਚ ਛਾਇਆ ਘੋਰ ਹਨੇਰਾ
ਚੋਰ ਵਿਆਹ ਤੋਂ ਚਾਰ ਦਿਨ ਪਹਿਲਾ ਵਿਆਹ ਵਾਲੀ ਲੜਕੀ ਨੂੰ ਬੇਹੋਸ਼ ਕਰ ਕੇ ਘਰ ਚੋਂ ਗਹਿਣੇ ਅਤੇ ਨਕਦੀ ਲੈ ਕੇ ਹੋਏ ਫ਼ਰਾਰ । ਮਾਮਲਾ ਸਮਰਾਲਾ ਨੇੜਲੇ ਪਿੰਡ ਹਰਿਓ ਦਾ ਹੈ