ਨਗਰ ਕੌਂਸਲ ਵਲੋਂ ਕੂੜਾ ਚੁੱਕਣ ਲਈ ਈ - ਰਿਕਸ਼ੇ

ਨਗਰ ਕੋੌਂਸਲ ਸਮਰਾਲਾ ਵੱਲੋ ਸ਼ਾਹਿਰ  ਦੇ ਤੰਗ  ਵਸੋਂ ਵਾਲੇ ਇਲਾਕਿਆਂ  ਵਿੱਚੋਂ ਮੰਗਲਵਾਰ ਨੂੰ ਈ - ਰਿਕਸ਼ਿਆਂ ਨੂੰ  ਵਿਧਾਇਕ ਜਗਤਾਰ ਸਿੰਘ  ਦਿਆਲ ਪੁੂਰਾ ਨੇ ਹਰੀ c ਝੰਡੀ ਦੇ ਕੇ ਰਵਾਨਾ  ਕੀਤਾ।

Related Articles