ਲੁਧਿਆਣਾ ਦੇ ਨਵੇਂ ਡਿਪਟੀ ਕਮਿਸ਼ਨਰ ਹੋਣਗੇ ਸਾਕਸੀ ਸਾਹਨੀ

ਪੰਜਾਬ ਆਈਐਸ ਅਧਿਕਾਰੀਆਂ ੀਆਂ  ਬਦਲੀਆਂ 6 ਡਿਪਟੀ ਕਮਿਸ਼ਨਰ ਬਦਲੇ

 

ਪੰਜਾਬ ਦੇ 10 ਆਈਏਐਸ ਅਧਿਕਾਰੀਆਂ ਦੇ ਤਬਾਦਲੇ ਕਰ ਦਿੱਤੇ ਗਏ ਹਨ।

 ਲੁਧਿਆਣਾ ਦੀ ਡਿਪਟੀ ਕਮਿਸ਼ਨਰ  ਸੁਰਭੀ    ਮਲਕ ਨੂੰ ਚੰਡੀਗੜ੍ਹ ਬਦਲ ਦਿੱਤਾ ਗਿਆ ਹੈ ਜਦਕਿ ਉਹਨਾਂ ਦੀ ਥਾਂ ਪਟਿਆਲਾ ਦੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਲੁਧਿਆਣਾ ਦੇ ਨਵੇ ਡਿਪਟੀ ਕਮਿਸ਼ਨਰ ਲਾਏ ਗਏ ਹਨ ਇਹਨਾਂ  ਤਬਾਦਲਆਂ  ਦੇ ਨਾਲ ਛੇ ਜਿਲਿਆਂ  ਦੇ  ਡਿਪਟੀ ਕਮਿਸ਼ਨਰ  ਬਦਲ ਗਏ ਹਨ।

Related Articles